Tag Archives: ਝੋਨੇ

ਮਾਲਵਾ ਬੈਲਟ ‘ਚ ਝੋਨੇ ‘ਤੇ ਪੱਤਾ ਲਪੇਟ ਸੁੰਡੀ ਦਾ ਭਾਰੀ ਹਮਲਾ ,ਇਸ ਤਰਾਂ ਕਰੋ ਬਚਾਅ

ਸਾਉਣੀ ਦੀ ਮੁੱਖ ਫ਼ਸਲ ਝੋਨਾ (ਮੋਟੀ ਕਿਸਮ) ਹੁਣ ਭਰ ਜੋਬਨ ‘ਤੇ ਹੈ ਅਤੇ ਕਿਸਾਨਾਂ ਨੇ ਯੂਰੀਆ ਖਾਦ ਦੀ ਬਾਕੀ ਬਚਦੀ ਕਿਸ਼ਤ ਦਾ ਨਿਪਟਾਰਾ ਕਰ ਦਿੱਤਾ ਹੈ ਪਰ ਮੌਸਮ ਵਿਚ ਨਿੱਤ ਵਧ ਰਹੀ ਹੁੰਮਸ ਵਾਲੀ ਗਰਮੀ ਕਾਰਨ ਝੋਨੇ ‘ਤੇ ਪੱਤਾ ਲਪੇਟ ਬਿਮਾਰੀ ਦਾ ਹਮਲਾ ਅਚਾਨਕ ਵੱਡੇ ਪੱਧਰ ‘ਤੇ ਹੋ ਗਿਆ ਹੈ,ਜਿਸ ਦੇ ਇਲਾਜ ਲਈ ਕਿਸਾਨ ਦਵਾਈ ਵਿਕੇ੍ਰਤਾਵਾਂ ਦੀਆਂ ਸਲਾਹਾਂ ਅਨੁਸਾਰ ਧੜਾ-ਧੜ ...

Read More »

ਭਾਰੀ ਮੀਂਹ ਨੇ ਧੋਤੇ ਝੋਨੇ ਤੇ ਨਰਮੇ ਦੇ ਦੁੱਖ

ਪੱਤਾ ਲਪੇਟ ਬਿਮਾਰੀ ਕਾਰਨ ਝੋਨੇ ਦੇ ਪੱਤੇ ਪੀਲੇ ਪੈਣ ਲੱਗੇ ਹਨ। ਪੱਤਾ ਲਪੇਟ ਬਿਮਾਰੀ ਬੂਟੇ ਦੇ ਗੋਭੇ ’ਚ ਰਸ ਨਹੀਂ ਭਰਨ ਦਿੰਦੀ ਹੈ, ਜਿਸ ਕਾਰਨ ਫ਼ਸਲ ਦਾ ਝਾੜ ਘਟਣ ਦਾ ਖ਼ਦਸ਼ਾ ਹੁੰਦਾ ਹੈ। ਸੋਕੇ ਤੇ ਨਮੀ ਦੇ ਮੌਸਮ ’ਚ ਇਹ ਬਿਮਾਰੀ ਜ਼ਿਆਦਾ ਫੈਲਦੀ ਹੈ। ਖੇਤੀਬਾੜੀ ਵਿਭਾਗ ਨੇ ਦਸ ਫ਼ੀਸਦ ਤੋਂ ਵੱਧ ਮਾਰ ਵਾਲੇ ਖੇਤਾਂ ’ਚ ਹੀ ਦਵਾਈ ਛਿੜਕਣ ਦੀ ਲੋੜ ...

Read More »

ਝੋਨੇ ਦੇ ਸੀਜ਼ਨ ਵਾਸਤੇ ਬਿਜਲੀ ਸਪਲਾਈ ਸਬੰਧੀ ਕੈਪਟਨ ਨੇ ਦਿੱਤੇ ਇਹ ਅਹਿਮ ਨਿਰਦੇਸ਼

ਝੋਨੇ ਦੇ ਸੀਜ਼ਨ ਵਾਸਤੇ ਬਿਜਲੀ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਬਿਜਲੀ ਦੇ ਸਕੱਤਰ ਏ. ਵੇਨੂੰ ਪ੍ਰਸ਼ਾਦ ਨੂੰ ਕਿਹਾ ਕਿ ਉਹ ਕਿਸਾਨਾਂ ਦੀਆਂ ਬਿਜਲੀ ਨਾਲ ਸਬੰਧਿਤ ਸ਼ਿਕਾਇਤਾਂ ਦਾ ਸਮੇਂ ਸੀਮਾਂ ‘ਚ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਸੈਕਟਰ ਲਈ ਬਿਨਾਂ ਅੜਚਣ ਅੱਠ ਘੰਟੇ ਅਤੇ ਹੋਰਨਾਂ ...

Read More »

ਪੰਜਾਬ ਸਰਕਾਰ ਦੀ ਸਖ਼ਤ ਹਦਾਇਤ 15 ਜੂਨ ਤੋਂ ਪਹਿਲਾਂ ਝੋਨਾ ਲਗਾਇਆ ਤਾਂ ਹੋ ਸਕਦੀ ਹੈ ਇਹ ਕਾਰਵਾਈ

ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਜੁਰਮਾਨੇ ਕਰਨ ਤੋਂ ਬਾਅਦ ਪੰਜਾਬ ਸਰਕਾਰ ਇਕ ਵਾਰ ਫੇਰ ਸਖਤੀ ਦੇ ਮੂਡ ਵਿੱਚ  ਨਜ਼ਰ ਆ ਰਹੀ ਹੈ । ਕਿਓਂਕਿ ਪੰਜਾਬ ਸਰਕਾਰ ਨੇ ਰਵਾਇਤੀ ਝੋਨੇ ਦੀ ਬਿਜਾਈ 15 ਜੂਨ ਤੋਂ ਹੀ ਲਾਉਣ ਦਾ ਨਿਰਣਾ ਲਿਆ ਹੈ। ਇਸ ਸਬੰਧੀ ਸਰਕਾਰ ਨੇ ਪੰਜਾਬ ਦੇ ਸਾਰੇ ਖੇਤੀਬਾੜੀ ਦਫ਼ਤਰਾਂ ਨੂੰ ਪੱਤਰ ਭੇਜ ਕੇ ਸਾਲ 2014 ਦੀ 15 ਜੂਨ ਤੋਂ ਪਹਿਲਾਂ ...

Read More »