Tag Archives: ਝੋਨਾ

ਝੋਨੇ ਦੀ ਫ਼ਸਲ ਉਪਰ ਸ਼ਿਥ ਬਲਾਈਟ ਰੋਗ ਦਾ ਹਮਲਾ ,ਇਸ ਤਰਾਂ ਕਰੋ ਬਚਾਅ

ਪੰਜਾਬ ਦੇ ਕੁਝ ਹਿੱਸਿਆਂ ਵਿੱਚ ਸ਼ਿਥ ਬਲਾਈਟ ਰੋਗ ਦਾ ਹਮਲਾ ਸ਼ੁਰੂ ਹੋ ਗਿਆ ਹੈ । ਸ਼ਿਥ ਬਲਾਈਟ ਬਹੁਤ ਹੀ ਖ਼ਤਰਨਾਕ ਰੋਗ ਹੈ ਜੇਕਰ ਇਸਦਾ ਸਮੇ ਰਹਿੰਦੇ ਇਲਾਜ਼ ਨਾ ਕੀਤਾ ਜਾਵੇ ਤਾਂ ਝੋਨੇ ਦੀ ਨੂੰ ਬਹੁਤ ਨੁਕਸਾਨ ਪਹਚਉਂਦਾ ਹੈ । ਸ਼ਿਥ ਬਲਾਈਟ ਰੋਗ ( ਤਣੇ ਦੁਆਲੇ ਪੱਤੇ ਗਲਣ ਦਾ ਰੋਗ ) ਸਭ ਤੋਂ ਉੱਪਰਲੇ ਪੱਤੇ ਦੀ ਸ਼ੀਥ (ਪੱਤੇ ਦਾ ਉਹ ਹਿੱਸਾ ...

Read More »

ਝੋਨਾ ਲਗਾਉਣ ਦੀ ਇਸ ਤਕਨੀਕ ਨਾਲ ਕਰੋ 6000/ਏਕੜ ਦੀ ਬੱਚਤ

ਸਾਉਣੀ ਦੀ ਮੁੱਖ ਫਸਲ ਝੋਨੇ ਲਈ ਪੰਜਾਬ ਅੰਦਰ ਲੇਬਰ ਅਤੇ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨੂੰ ਸਮਝਦੇ ਹੋਏ ਕਿਸਾਨਾਂ ਨੂੰ ਵੱਧ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ।ਜਿਸ ਨਾਲ ਪ੍ਰਤੀ ਏਕੜ 6000 ਰੁਪਿਆ ਦੀ ਬੱਚਤ ਹੁੰਦੀ ਹੈ । ਪਰ ਨਾਲ ਹੀ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਹਲਕੀਆਂ ਅਤੇ ਉੱਚੀਆਂ ਜ਼ਮੀਨਾਂ ਦੀ ਚੋਣ ਨਹੀਂ ਕਰਨੀ ਚਾਹੀਦੀ, ...

Read More »

ਅਗੇਤੇ ਝੋਨੇ ਦਾ ਪਤਾ ਲੱਗਣ ਤੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਖਿਲਾਫ ਚੁੱਕਿਆ ਇਹ ਕਦਮ

ਸਰਕਾਰ ਵੱਲੋਂ ਤੈਅ ਕੀਤੇ ਸਮੇਂ 15 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਦੇ ਖਿਲਾਫ ਸਖ਼ਤੀ ਵਰਤਦੇ ਹੋਏ ਮਹਿਕਮੇ ਵਲੋਂ ਕਿਸਾਨਾਂ ਦੇ ਖੇਤ ਵਾਹੁਣੇ ਸ਼ੁਰੂ ਹੋ ਚੁੱਕੇ ਹਨ। ਇਸ ਕਾਰਵਾਈ ਤਹਿਤ ਖੇਤੀਬਾੜੀ ਵਿਭਾਗ ਨੇ ਪਿੰਡ ਜਨਾਲ ਦੇ ਕਿਸਾਨ ਰਾਮ ਸਿੰਘ ਅਤੇ ਪਿੰਡ ਮੋਜੋਵਾਲ ਦੇ ਕਿਸਾਨ ਗੁਰਬਾਜ ਸਿੰਘ ਦੀ ਡੇਢ-ਡੇਢ ਏਕੜ ਝੋਨਾ ਵਾਹ ਦਿੱਤਾ ਹੈ। ਇੰਨਾਂ ਹੀ ਨਹੀਂ ਝੋਨਾ ਵਾਹੁਣ ਦਾ ...

Read More »

‘ਪੱਤਾ ਰੰਗ ਚਾਰਟ’ ਨਾਲ ਇਸ ਤਰਾਂ ਕਰੋ ਝੋਨੇ ਵਿਚ ਯੂਰੀਆ ਦੀ ਸਹੀ ਵਰਤੋਂ

ਝੋਨੇ ਦੇ ਖੇਤ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਿੱਟੀ ਪਰਖ ਕਰਾਉਣ ਦੇ ਇਲਾਵਾ ਨਾਈਟ੍ਰੋਜਨ ਤੱਤ ਦੀ ਲੋੜ ਜਾਣਨ ਲਈ ‘ਪੱਤਾ ਰੰਗ ਚਾਰਟ’ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ‘ਪੱਤਾ ਰੰਗ ਚਾਰਟ’ ਪਲਾਸਟਿਕ ਦੀ ਬਣੀ ਹੋਈ 8 ਬਾਈ 3 ਇੰਚ ਦੀ ਇਕ ਪੱਟੀ ਹੈ ਜਿਸ ‘ਤੇ ਹਰੇ ਰੰਗ ਦੀਆਂ 6 ਟਿੱਕੀਆਂ ਬਣੀਆਂ ਹੁੰਦੀਆਂ ਹਨ। ...

Read More »

ਦੇਖੋ ਜਪਾਨੀ ਝੋਨਾ ਕਿਦਾਂ ਲਾਉਂਦੇ ਨੇ

ਦੇਖੋ ਜਪਾਨੀ ਝੋਨਾ ਕਿਦਾਂ ਲਾਉਂਦੇ ਨੇ -ਕਮਾਲ ਦੀ ਤਕਨੀਕ ਹੈ, ਦੇਖੋ ਤੇ ਸ਼ੇਅਰ ਕਰੋ ਵੀਡੀਓ Janpan Agriculture Technology – Modern Rice Cultivation ਇਸ ਵੀਡੀਓ ਵਿੱਚ ਤੁਸੀ ਦੇਖੋਗੇ ਕਿ ਜਪਾਨ ਵਿੱਚ ਨਵੀਂ ਤਕਨੀਕ ਨਾਲ ਝੋਨੇ ਦੀ ਖੇਤੀ ਕਿਸ ਤਰਾਂ ਕੀਤੀ ਜਾਦੀ ਹੈ, ਇਸ ਤਕਨੀਕ ਵਿੱਚ ਪੈਸਾ ਅਤੇ ਸਮਾਂ ਦੋਵਾਂ ਦੀ ਬੱਚਤ ਹੁੰਦੀ ਹੈ

Read More »

ਝੋਨੇ ਦਾ ਵਧੇਰੇ ਝਾੜ ਲੈਣ ਲਈ ਇਸ ਤਰਾਂ ਉਗਾਓ ਸਿਹਤਮੰਦ ਪਨੀਰੀ

ਵਧੇਰੇ ਝਾੜ ਲਈ ਇਸ ਪਨੀਰੀ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ। ਇਸ ਲਈ ਹੇਠਾਂ ਲਿਖੀਆਂ ਗੱਲਾਂ ਤੇ ਅਮਲ ਕਰਕੇ ਤੁਸੀਂ ਝੋਨੇ ਲਈ ਵਧੇਰੇ ਸਿਹਤਮੰਦ ਪਨੀਰੀ ਉਗਾ ਸਕਦੇ ਹੋ । ਕਿਸਾਨਾਂ ਨੂੰ ਸ਼ੁੱਧ ਤੇ ਸਿਹਤਮੰਦ ਬੀਜ, ਭਰੋਸੇ ਯੋਗ ਵਸੀਲਿਆਂ ਪ੍ਰਮਾਣਤ ਸੰਸਥਾਵਾਂ ਦੇ ਵਿਕਰੇਤਾਵਾਂ ਤੋਂ ਬੀਜ ਲੈ ਕੇ ਪਨੀਰੀ ਲਾਉਣੀ ਚਾਹੀਦੀ ਹੈ। ਬੀਜ ਦੀ ਸ਼ੁੱਧਤਾ ਘੱਟੋ-ਘੱਟ 98 ਪ੍ਰਤੀਸ਼ਤ ਅਤੇ ਜੰਮਣ ਸ਼ਕਤੀ 80 ਪ੍ਰਤੀਸ਼ਤ ...

Read More »

ਜਾਣੋ ਇਸ ਜਾਪਾਨੀ ਵਿਗਿਆਨਿਕ ਦਾ ਸੁੱਕੇ ਖੇਤ ਵਿੱਚ ਝੋਨਾ ਉਗਾਉਣ ਦਾ ਤਰੀਕਾ

ਜਾਪਾਨ ਦੇ ਸ਼ਿਕੋਕੁ ਟਾਪੂ ਉੱਤੇ ਰਹਿਣ ਵਾਲੇ ਮਾਸਾਨੋਬੂ ਫੁਕੁਓਕਾ(Masanobu Fukuoka) ( 1913 – 2008 ) ਇੱਕ ਕਿਸਾਨ ਅਤੇ ਦਾਰਸ਼ਨਿਕ ਸਨ । ਫੁਕੁਓਕਾ ਨੇ ਕਈ ਸਾਲ ਯੋਕੋਹੋਮਾ ਵਿੱਚ ਕਸਟਮ ਇੰਸਪੇਕਟਰ ਦੀ ਨੌਕਰੀ ਕੀਤੀ । 25 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਤੇ ਆਪਣੇ ਜੱਦੀ ਪਿੰਡ ਵਾਪਸ ਚਲੇ ਆਏ । ਆਪਣੇ ਜੀਵਨ ਦੇ ਅਗਲੇ 65 ਸਾਲਾਂ ਤੱਕ ਉਨ੍ਹਾਂ ਨੇ ...

Read More »