ਮੂੰਗੀ ਦੀ ਉਨੱਤ ਕਿਸਮ ਐਸ ਐਮ ਐਲ 668, ਝੋਨੇ ਦੀਆਂ ਉਨੱਤ ਕਿਸਮਾਂ ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 114, ਪੂਸਾ ਬਾਸਮਤੀ 1121 ਅਤੇ ਚਾਰੇ ਵਾਲੀ ਮੱਕੀ ਜੇ 1006 ਦਾ ਮਿਆਰੀ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਉਸ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਸਥਾਪਿਤ ਖੋਜ ਕੇਦਂਰਾਂ, ਬੀਜ ਫਾਰਮਾਂ ਅਤੇ ਕ੍ਰਿਸ਼ੀ ਵਿਗਿਆਨ ਕੇਦਂਰਾਂ ਤੇ ਉਪਲਬੱਧ ਹੈ। ਜਿੰਨਾ ਦੇ ਰੇਟ ਤੇ ਪਤਾ ਹੇਠਾਂ ਲਿਖਿਆ ਹੋਇਆ ਹੈ ।
ਕੀਮਤ
ਮੂੰਗੀ – ਐਸ ਐਮ ਐਲ 668 (15 ਕਿੱਲੋ) – ਸਿਰਫ 1550 ਰੁਪਏ
ਝੋਨਾ– ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 114 (8ਕਿੱਲੋ)-ਸਿਰਫ 300 ਰੁਪਏ
ਪੂਸਾ ਬਾਸਮਤੀ 1121 (8 ਕਿੱਲੋ) – ਸਿਰਫ 400 ਰੁਪਏ
ਚਾਰੇ ਵਾਲੀ ਮੱਕੀ – ਜੇ 1006 (15 ਕਿੱਲੋ) – ਸਿਰਫ 600 ਰੁਪਏ
ਨੋਟ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਬੀਜਾਂ ਦੀ ਦੁਕਾਨ ਹਫ਼ਤੇ ਦੇ ਸੱਤੇ ਦਿਨ ਖੁੱਲੀ ਰਹੇਗੀ। ਬੀਜਾਂ ਦੀ ਕੀਮਤ ਨਕਦ ਜਾਂ ਸਵਾਈਪ ਮਸ਼ੀਨਾਂ ਰਾਹੀ ਵੀ ਅਦਾ ਕੀਤੀ ਜਾ ਸਕੇਗੀ।
ਵੱਖ-ਵੱਖ ਜਿਲ੍ਹਿਆਂ ਦੇ ਸੰਪਰਕ ਨੰਬਰ ਹੇਠ ਲਿਖੇ ਹਨ:-
- ਅੰਮ੍ਰਿਤਸਰ : 98555-56672
- ਮੁਹਾਲੀ : 98722-18677
- ਬਠਿੰਡਾ : 94636-28801, 94177-32932
- ਮੁਕਤਸਰ : 98556-20914
- ਬਰਨਾਲਾ : 81463-78885
- ਮਾਨਸਾ : 94176-26843
- ਫਿਰੋਜ਼ਪੁਰ: 95018-00488
- ਨੂਰਮਹਿਲ: 98889-00329
- ਫਤਿਹਗੜ੍ਹ ਸੱਹਿਬ: 81465-70699
- ਪਟਿਆਲਾ: 94173-60460
- ਫਰੀਦਕੋਟ : 98553-21902
- ਪਠਾਨਕੋਟ : 81464- 00233
- ਫਾਜ਼ਿਲਕਾ : 81959-50560
- ਰੂਪਨਗਰ : 97800- 90300
- ਗੁਰਦਾਸਪੁਰ: 98766-10461
- ਸਮਰਾਲਾ : 94650-62593
- ਹੁਸ਼ਿਆਰਪੁਰ : 98157-51900
- ਸੰਗਰੂਰ: 99881- 11757
- ਕਪੂਰਥਲਾ: 94643-82711
- ਸ਼ਹੀਦ ਭਗਤ ਸਿੰਘ ਨਗਰ : 98155-47607
- ਲੁਧਿਆਣਾ : 98146-18018
- ਤਰਨਤਾਰਨ : 98146-93189
- ਮੋਗਾ : 98722-07932
ਨਿਰਦੇਸ਼ਕ (ਬੀਜ)
94640-37325, 98724-2807