ਆਹ ਭੈਣ ਓਹਨਾ ਭੈਣਾਂ ਲਈ ਮਿਸਾਲ ਹੈ ਜੋ ਕਹਿ ਦਿੰਦੀਆਂ ਅਸੀਂ ਔਰਤ ਹੋ ਕੇ ਕੁਝ ਨੀ ਕਰ ਸਕਦੀਆਂ, ਪਤੀ ਦੀ ਨਾਕਾਮੀ ਤੋਂ ਬਾਅਦ ਘਰ ਦੀ ਜਿੰਮੇਵਾਰੀ ਚੱਕੀ ਭੈਣ ਕਮਲਜੀਤ ਕੌਰ ਨੇ ਤੇ ਕਾਮਜਾਬ ਹੋ ਕੇ ਦਿਖਾਇਆ, ਔਰਤਾਂ ਲੲੀ ਮਿਸਾਲ ਬਣੀ ਕਮਲਪ੍ਰੀਤ ਕੌਰ, ਚੰਡੀਗੜ੍ਹ ਤੋਂ ਪਿੰਡ ਆ ਕੇ ਸ਼ੁਰੂ ਕੀਤਾ ਡੇਅਰੀ ਫਾਰਮ ! ਹੇਠਾਂ ਦਿੱਤੀ ਗੲੀ ਵੀਡੀਓ ਦੇਖੋ ਤੇ ਸ਼ੇਅਰ ਕਰੋ
Best Women Dairy Farmer in Punjab | Kamalpreet Kaur
ਦੋ ਗਾਵਾਂ ਤੋਂ ਸੁਰੂ ਕੀਤਾ ਸੀ ਕੰਮ ਤੇ ਅੱਜ ਹੈ ਖੁਦ ਦਾ ਡੇਅਰੀ ਫਾਰਮ