ਨਵੀਂ ਖੋਜ

ਮਾਲਵਾ ਬੈਲਟ ‘ਚ ਝੋਨੇ ‘ਤੇ ਪੱਤਾ ਲਪੇਟ ਸੁੰਡੀ ਦਾ ਭਾਰੀ ਹਮਲਾ ,ਇਸ ਤਰਾਂ ਕਰੋ ਬਚਾਅ

ਸਾਉਣੀ ਦੀ ਮੁੱਖ ਫ਼ਸਲ ਝੋਨਾ (ਮੋਟੀ ਕਿਸਮ) ਹੁਣ ਭਰ ਜੋਬਨ ‘ਤੇ ਹੈ ਅਤੇ ਕਿਸਾਨਾਂ ਨੇ ਯੂਰੀਆ ਖਾਦ ਦੀ ਬਾਕੀ ਬਚਦੀ ਕਿਸ਼ਤ ਦਾ ਨਿਪਟਾਰਾ ਕਰ ਦਿੱਤਾ ਹੈ ਪਰ ਮੌਸਮ ਵਿਚ ਨਿੱਤ ਵਧ ਰਹੀ ਹੁੰਮਸ ਵਾਲੀ ਗਰਮੀ ਕਾਰਨ ਝੋਨੇ ‘ਤੇ ਪੱਤਾ ਲਪੇਟ ਬਿਮਾਰੀ ਦਾ ਹਮਲਾ ਅਚਾਨਕ ਵੱਡੇ ਪੱਧਰ ‘ਤੇ ਹੋ ਗਿਆ ਹੈ,ਜਿਸ ਦੇ ਇਲਾਜ ਲਈ ਕਿਸਾਨ ਦਵਾਈ ਵਿਕੇ੍ਰਤਾਵਾਂ ਦੀਆਂ ਸਲਾਹਾਂ ਅਨੁਸਾਰ ਧੜਾ-ਧੜ ...

Read More »

ਇਹ ਦੇਖੋ ਪਰਾਲੀ ਨੂੰ ਖੇਤ ‘ਚ ਹੀ ਖਤਮ ਕਰਨ ਦਾ ਸਸਤਾ ਤੇ ਦੇਸੀ ਜੁਗਾੜ – ਵੀਡੀਓ

ਮਹਿੰਗੇ ਚੌਪਰ ਖਰੀਦਣ ਦੀ ਲੋੜ ਨਹੀ ਲਗਦੀ ਆ ਜਗਾੜ ਦੇਖ ਕੇ ਨਾਭਾ ਨੇੜੇ ਪਿੰਡ ਕਕਰਾਲੇ ਦੇ ਵੀਰ ਨੇ ਕਰਚੇ ਵਡਣ ਵਾਲੇ ਰੀਪਰ ਨੂੰ ਹੀ ਚੌਪਰ ਦੇ ਮੁਕਾਬਲੇ ਸ਼ਾਨਦਾਰ ਢੰਗ ਨਾਲ ਤਿਆਰ ਕਰ ਦਿਤਾ ਹੈ

Read More »

ਖੇਤੀ ਬਾਰੇ ਹਰ ਨਵੀਂ ਜਾਣਕਾਰੀ ਲੈਣ ਤੇ ਸ਼ੇਅਰ ਕਰਨ ਲੲੀ ਇੱਥੇ ਕਲਿੱਕ ਕਰੋ ।

ਕਿਸਾਨ ਵੀਰੋ ਚੰਗੀ ਖੇਤੀ ਵਾਲਿਆਂ ਵੱਲੋਂ ਇਕ ਬਹੁਤ ਹੀ ਵਧੀਆ ਮੋਬਾਇਲ ਐਪ ਬਣਾੲੀ ਗੲੀ ਹੈ । ਜਿਸਨੂੰ ਇੰਸਟਾਲ (ਡਾਉਨਲੋਡ) ਕਰਕੇ ਤੁਸੀਂ ਖੇਤੀ ਬਾਰੇ ਆਪਣੀ ਮੁਸ਼ਕਿਲ ਪੁੱਛ ਸਕਦੇ ਹੋ ਤੇ ਆਪਣੇ ਜੁਝਾਅ ਹੋਰ ਕਿਸਾਨ ਭਰਾਵਾਂ ਨਾਲ ਸ਼ੇਅਰ ਵੀ ਕਰ ਸਕਦੇ ਹੋ । ਐਪ ਇੰਸਟਾਲ (ਡਾਉਨਲੋਡ) ਕਰਨ ਲੲੀ ਤੁਸੀ ਹੇਠਾ ਕਲਿੱਕ ਕਰ ਸਕਦੇ ਹੋ ।

Read More »

ਹੁਣ ਝੋਨੇ ਦੀ ਪਰਾਲੀ ਦਾ ਲੱਭ ਲਿਆ ਪੱਕਾ ਹੱਲ , 10 ਦਿਨਾ ਵਿੱਚ ਸਾਰੀ ਪਰਾਲੀ ਗਲ ਕੇ ਹੋਵੇਗੀ ਖਤਮ

ਕਿਸਾਨ ਵੀਰਾ ਦੀ ਇਕ ਸਭ ਤੋ ਵੱਡੀ ਮੁਸੀਬਤ ਦਾ ਹੱਲ kan biosys ਕੰਪਨੀ ਨੇ ਲੱਭ ਦਿੱਤਾ ਹੈ ।ਸਰਕਾਰ ਦੀ ਸਖਤੀ ਤੋਂ ਬਾਅਦ ਕਿਸਾਨਾਂ ਨੂੰ ਐੱਸ.ਐਮ.ਐੱਸ ਤਕਨੀਕ ਵਾਲੀ ਕੰਬਾਈਨ ਵਰਤਣ ਲਈ ਕਿਹਾ ਜਾ ਰਿਹਾ ਹੈ ਜੋ ਕੀ ਕਿਸਾਨਾਂ ਲਈ ਅਤੇ ਕੰਬਾਈਨ ਮਾਲਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ ।ਕਿਓਂਕਿ ਜਿਥੇ ਕੰਬਾਈਨ ਮਾਲਕ ਐੱਸ.ਐਮ.ਐੱਸ ਤਕਨੀਕ ਲਗਵਾਉਣ ਲਈ ਵਾਧੂ ਖਰਚ ਕਰਨਾ ਪੈਣਾ ਹੈ ਓਥੇ ...

Read More »

ਗਰਮੀ ਵਿੱਚ ਵੀ ਬੰਪਰ ਉਤਪਾਦਨ ਦੇਵੇਗੀ ਕਣਕ ਦੀ ਇਹ ਨਵੀਂ ਕਿੱਸਮ

ਕਰਨਾਲ : ਭਾਰਤੀ ਖੇਤੀਬਾੜੀ ਸੰਸਥਾਨ (PUSA) ਨੇ ਕਣਕ ਦੀਆਂ ਪੰਜ ਅਤੇ ਜੌਂ ਦੀਆਂ ਤਿੰਨ ਕਿਸਮਾਂ ਰਿਲੀਜ ਕੀਤੀਆਂ ਹਨ । ਇਸ ਵਿੱਚ ਕਣਕ ਦੀ ਡੀਬੀਡਬਲਿਊ – 173 ( D.B.W-173) ਗਰਮੀ ਵਿੱਚ ਵੀ ਬੰਪਰ ਉਤਪਾਦਨ ਦੇਵੇਗੀ । ਜਾਂਚ ਵਿੱਚ ਇੱਕ ਹੇਕਟੇਇਰ ਵਿੱਚ ਇਸਦਾ ਉਤਪਾਦਨ 70 ਕੁਇੰਟਲ ਤੱਕ ਆਇਆ ਹੈ ।ਯਾਨੀ ਕੇ ਇਕ ਏਕੜ ਵਿਚੋਂ 70 ਮਨ ਦੇ ਕਰੀਬ । ਇਸ ਕਿੱਸਮ ਲਈ ...

Read More »

ਇਸ ਤਰਾਂ ਘਰ ਬੈਠੇ ਤਿਆਰ ਕਰੋ ਮੋਟਰ ‘ਤੇ ਲਾਈਟ ਦਾ ਪਤਾ ਲਗਾਉਣ ਵਾਲਾ ਦੇਸੀ ਜੁਗਾੜ

ਝੋਨੇ ਦੇ ਸੀਜਨ ਵਿੱਚ ਪੰਜਾਬ ਵਿੱਚ ਮੋਟਰ ਤੇ ਬਿਜਲੀ ਦਾ ਕੋਈ ਪੱਕਾ ਟਾਈਮ ਨਹੀਂ ਹੈ । ਇਸ ਲਈ ਕਿਸਾਨਾਂ ਨੂੰ ਸਰਦੀ ਗਰਮੀ ਵਿੱਚ ਬੱਤੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਜਿਸ ਨਾਲ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਪਰ ਹੁਣ ਕਿਸਾਨ ਘਰ ਬੈਠੇ ਹੀ ਆਪਣੇ ਮੋਬਾਈਲ ਨਾਲ ਖੇਤ ਦੀ ਮੋਟਰ ਤੇ ਬਿਜਲੀ ਆਉਣ ਦਾ ਪਤਾ ਲਗਾ ਲੈਣਗੇ ...

Read More »

ਕਣਕ ਹੋਈ 22 ਰੁਪਏ ਕਿੱਲੋ ਤੇ ਆਟਾ ਵਿਕੇਗਾ 25 ਰੁਪਏ ਕਿੱਲੋ ਤੇ ਆਓ ਜਾਣੀਏ ਕੌਣ ਹੈ ਖ਼ਰੀਦਦਾਰ

ਅੱਜ ਕੱਲ੍ਹ ਫਾਰਮਰ ਫ੍ਰੇਂਡ ਨਾਮ ਦੀ ਸੰਸਥਾ ਸੋਸ਼ਲ ਮੀਡਿਆ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਇਹ ਸੰਸਥਾ ਦਾਅਵਾ ਕਰ ਰਹੀ ਹੈ ਕੇ ਉਹਨਾਂ ਨਾਲ ਜੁੜ ਕੇ ਕਿਸਾਨ ਬਾਜ਼ਾਰ ਨਾਲੋਂ ਮਹਿੰਗੇ ਮੁੱਲ ਉੱਪਰ ਆਪਣੀਆਂ ਫ਼ਸਲਾਂ ਵੇਚ ਸਕਦੇ ਹਨ । ਆਓ ਜਾਣਦੇ ਹਾਂ ਕਿ ਫਾਰਮਰ ਫ੍ਰੇਂਡ ਕਿ ਹੈ ਤੇ ਇਹ ਕਿਵੇਂ ਕੰਮ ਕਰਦੀ ਹੈ । ਕੀ ਹੈ ਫਾਰਮਰ ਫ੍ਰੈਂਡ ...

Read More »

ਇਹ ਹੈ ਟਮਾਟਰ ਦੀ ਨਵੀਂ ਕਿਸਮ ਜਿਸਦੇ ਇਕ ਬੂਟੇ ਨੂੰ ਲੱਗਦੇ ਹਨ 19 ਕਿੱਲੋ ਟਮਾਟਰ

ਜਿਵੇਂ ਕੇ ਅਸੀਂ ਜਾਂਦੇ ਹਾਂ ਟਮਾਟਰ ਦਾ ਇਕ ਪੌਦਾ ਵੱਧ ਤੋਂ ਵੱਧ 5 ਕਿੱਲੋ ਤੋਂ ਲੈ ਕੇ 10 ਕਿੱਲੋ ਤੱਕ ਉਪਜ ਦੇ ਸਕਦਾ ਹੈ , ਇਹ ਵੀ ਤੁਹਾਨੂੰ ਜ਼ਿਆਦਾ ਲੱਗ ਰਿਹਾ ਹੋਵੇਗਾ ! ਅਸੀ ਇੱਥੇ ਜਿਸ ਟਮਾਟਰ ਦੀ ਕਿਸਮ ਦਾ ਜਿਕਰ ਕਰਨ ਜਾ ਰਹੇ ਹਾਂ , ਉਹ ਕੋਈ ਮਾਮੂਲੀ ਟਮਾਟਰ ਦੀ ਕਿਸਮ ਨਹੀਂ ਹੈ , ਉਸਦੇ ਇੱਕ ਬੂਟੇ ਤੋਂ 19 ...

Read More »

ਕਣਕ ਦੇ ਨਾੜ ਵਾਲੇ ਖੇਤ ਵਿੱਚ ਇੱਕੋ ਹੀ ਵਾਰ ਵਿੱਚ ਕੱਦੂ ਕਰਨ ਵਿੱਚ ਸਮਰੱਥ ਆਰਸਨ ਪਡਲਰ

ਸਰਕਾਰ ਵਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੇ ਸਖ਼ਤ ਆਦੇਸ਼ ਦਿੱਤੇ ਗਏ ਸਨ । ਪਰ ਅੱਗ ਨਾ ਲਗਾਉਣ ਕਾਰਨ ਕਿਸਾਨਾਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਓਂਕਿ ਅੱਗ ਨਾ ਲਗਾਉਣ ਕਾਰਨ ਕਣਕ ਦਾ ਨਾੜ ਕੱਦੂ ਕਰਨ ਵੇਲੇ ਪਾਣੀ ਨਾਲ ਉੱਪਰ ਆ ਜਾਂਦਾ ਹੈ । ਜਿਸ ਨਾਲ ਝੋਨਾ ਲਗਾਉਣ ਵੇਲੇ ਮੁਸ਼ਕਿਲ ਆਉਂਦੀ ਹੈ ਤੇ ...

Read More »

ਇਸ ਪੰਪ ਨਾਲ ਹੁਣ ਬਿਨਾ ਬਿਜਲੀ ਤੇ ਡੀਜ਼ਲ ਤੋਂ ਮੁਫ਼ਤ ਵਿੱਚ ਹੋਵੇਗੀ ਸਿੰਚਾਈ

ਆਪਣੇ ਖੇਤਾਂ ਵਿੱਚ ਸਿੰਚਾਈ ਲਈ ਪ੍ਰੇਸ਼ਾਨ ਹੋਣ ਵਾਲੇ ਕਿਸਾਨ ਭਰਾਵਾਂ ਲਈ ਇੱਕ ਚੰਗੀ ਖਬਰ ਹੈ । ਹੁਣ ਕਿਸਾਨਾਂ ਲਈ ਇੱਕ ਅਜਿਹਾ ਨਵਾਂ ਪੰਪ ਆਇਆ ਹੈ , ਜਿਸਨੂੰ ਚਲਾਉਣ ਲਈ ਨਾ ਤਾਂ ਕਿਸਾਨਾਂ ਨੂੰ ਬਿਜਲੀ ਦੀ ਵਿਵਸਥਾ ਕਰਨੀ ਪਵੇਗੀ ਅਤੇ ਨਾ ਹੀ ਡੀਜਲ ਜਾਂ ਪਟਰੋਲ ਵਰਤਣਾ ਪੈਣਾ । ਇਸ ਪੰਪ ਦੀ ਮਦਦ ਨਾਲ ਕਿਸਾਨ ਬਿਨਾਂ ਰੁਪਏ – ਪੈਸੇ ਖਰਚ ਕੀਤੇ ਆਪਣੇ ...

Read More »