ਖਬਰਾਂ

ਮਾਲਵਾ ਬੈਲਟ ‘ਚ ਝੋਨੇ ‘ਤੇ ਪੱਤਾ ਲਪੇਟ ਸੁੰਡੀ ਦਾ ਭਾਰੀ ਹਮਲਾ ,ਇਸ ਤਰਾਂ ਕਰੋ ਬਚਾਅ

ਸਾਉਣੀ ਦੀ ਮੁੱਖ ਫ਼ਸਲ ਝੋਨਾ (ਮੋਟੀ ਕਿਸਮ) ਹੁਣ ਭਰ ਜੋਬਨ ‘ਤੇ ਹੈ ਅਤੇ ਕਿਸਾਨਾਂ ਨੇ ਯੂਰੀਆ ਖਾਦ ਦੀ ਬਾਕੀ ਬਚਦੀ ਕਿਸ਼ਤ ਦਾ ਨਿਪਟਾਰਾ ਕਰ ਦਿੱਤਾ ਹੈ ਪਰ ਮੌਸਮ ਵਿਚ ਨਿੱਤ ਵਧ ਰਹੀ ਹੁੰਮਸ ਵਾਲੀ ਗਰਮੀ ਕਾਰਨ ਝੋਨੇ ‘ਤੇ ਪੱਤਾ ਲਪੇਟ ਬਿਮਾਰੀ ਦਾ ਹਮਲਾ ਅਚਾਨਕ ਵੱਡੇ ਪੱਧਰ ‘ਤੇ ਹੋ ਗਿਆ ਹੈ,ਜਿਸ ਦੇ ਇਲਾਜ ਲਈ ਕਿਸਾਨ ਦਵਾਈ ਵਿਕੇ੍ਰਤਾਵਾਂ ਦੀਆਂ ਸਲਾਹਾਂ ਅਨੁਸਾਰ ਧੜਾ-ਧੜ ...

Read More »

ਹੁਣ ਠੇਕੇ ਤੇ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਵੀ ਦੇਣਾ ਪੈ ਸਕਦਾ ਹੈ ਟੈਕਸ

ਜੇਕਰ ਤੁਸੀਂ ਆਪਣੀ ਜਮੀਨ ਠੇਕੇ ਤੇ ਦਿੰਦੇ ਹੋ ਤਾਂ ਆਉਣ ਵਾਲੇ ਸਮੇ ਵਿਚ ਤਹਾਨੂੰ ਟੈਕਸ ਵੀ ਦੇਣਾ ਪੈ ਸਕਦਾ ਹੈ ਕਿਓਂਕਿ ਕੇਂਦਰੀ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਬਿੱਲ ਦੇ ਖਰੜੇ ”ਚ ”ਕਿਸਾਨ” ਸ਼ਬਦ ਦੀ ਪਰਿਭਾਸ਼ਾ ”ਚ ਅਹਿਮ ਬਦਲਾਅ ਕਾਰਨ ਆਪਣੇ ਖੇਤ ”ਚ ਖੁਦ ਖੇਤੀ ਨਹੀਂ ਕਰਨ ਵਾਲੇ ਜ਼ਮੀਨ ਮਾਲਕ ਹੁਣ ਜੀ. ਐੱਸ. ਟੀ. ਟੈਕਸ ਦੇ ਦਾਇਰੇ ”ਚ ਆ ...

Read More »

4 ਲੱਖ ਦਾ ਕਰਜ਼ੇ ‘ਤੇ ਚੜ੍ਹਿਆ 21 ਲੱਖ ਵਿਆਜ, ਫਿਰ ਇਕ-ਇਕ ਕਰਕੇ ਪਰਿਵਾਰ ਦੇ ਮੈਂਬਰਾਂ ਨੇ ਦਿੱਤੀ ਜਾਨ

ਫ਼ਤਿਹਗੜ੍ਹ ਸਾਹਿਬ (ਜਗਦੇਵ)— ਪਿੰਡ ਚਨਾਰਥਲ ਖੁਰਦ ਦਾ ਇਕ ਕਿਸਾਨ ਪਰਿਵਾਰ ਇਕ ਆੜ੍ਹਤੀਏ ਦੀ ਧੱਕੇਸ਼ਾਹੀ ਤੋਂ ਇੰਨਾ ਪਰੇਸ਼ਾਨ ਹੋ ਗਿਆ ਕਿ ਉਸ ਦੇ ਪਰਿਵਾਰ ਦੇ ਤੀਜੇ ਜੀਅ ਨੇ ਵੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਇਸ ਪਰਿਵਾਰ ਵਿਚ ਹੁਣ ਸਿਰਫ ਔਰਤਾਂ ਹੀ ਬਚ ਗਈਆਂ ਹਨ। ਮ੍ਰਿਤਕ ਦਵਿੰਦਰ ਸਿੰਘ ਦੇ ਰਿਸ਼ਤੇਦਾਰ ਜਸਵਿੰਦਰ ਸਿੰਘ, ਹਰਨੇਕ ਸਿੰਘ ਭੱਲਮਾਜਰਾ, ਪਿੰਡ ਵਾਸੀ ਸ਼ੀਤਲ ...

Read More »

ਪੰਜਾਬ ਦਾ ਖੇਤੀ ਵਿਭਾਗ ਸਭ ਤੋਂ ਵੱਡਾ ਤੇ ਸਭ ਤੋਂ ਨਿਕੰਮਾ ਮਹਿਕਮਾ ਹੈ: ਹਾਈਕੋਰਟ

ਫਸਲ ਖਰੀਦਨ ਦੇ ਮਾਮਲੇ ‘ਚ ਸੁਣਵਾਈ ਦੇ ਦੌਰਾਨ ਸੋਮਵਾਰ ਨੂੰ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ। ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਉਨ੍ਹਾ ਕੋਲ ਫਸਲ ਖਰੀਦਣ ਲਈ ਪੈਸੇ ਨਹੀਂ ਹਨ ਜਿਸ ਤੇ ਹਾਰੀ-ਕੋਰਟ ਨੇ ਸਖਤ ਟਿਪਣੀ ਕਰਦੇ ਕਿਹਾ ਕਿ ਅਜਿਹਾ ਗੱਲ ਹੈ ਤਾਂ ਮਾਰਕਫੈਡ ਨੂੰ ਬੰਦ ਕਰ ਦੋ ਤੇ ਹਰਿਆਣੇ ਤੋਂ ਉਧਾਰ ਲੈ ਲਓ। ਕੋਰਟ ਨੇ ਕਿਹਾ ...

Read More »

ਸਿਰਫ ਇਹੀ ਕਰਜ਼ੇ ਹੋਣਗੇ ਮਾਫ ,ਸਹਿਕਾਰੀ ਬੈਂਕਾਂ ਵਲੋਂ ਕਿਸਾਨਾਂ ਨੂੰ ਕਰਜੇ ਮੋੜਨ ਦੀ ਅਪੀਲ

ਕਰਜ਼ਾ ਮੁਆਫ਼ੀ ਦੀ ਉਮੀਦ ਲਗਾਈ ਬੈਠੇ ਕਿਸਾਨਾਂ ਨੂੰ ਉਸ ਵੇਲੇ ਝਟਕਾ ਲੱਗਾ ਜਦ ਸੂਬੇ ਦੇ ਸਹਿਕਾਰੀ ਬੈਂਕਾਂ ਨੇ ਕਿਸਾਨਾਂ ਨੂੰ ਕਰਜ਼ੇ ਭਰਨ ਲਈ ਲਿਖਤੀ ਤੌਰ ‘ਤੇ ਇਸ਼ਤਿਹਾਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ | ਇਸ ਨਾਲ ਕਿਸਾਨਾਂ ਦੀ ਦੁਚਿਤੀ ਵੱਧ ਗਈ ਹੈ ਕਿ ਉਹ ਅਖੀਰ ਕੀ ਕਰਨ ? ਗੌਰਤਲਬ ਹੈ ਕੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ...

Read More »

ਪਰਾਲੀ ਪ੍ਰਦੂਸ਼ਣ ਦੇ ਇਲਾਜ ਲਈ ‘ਇਨਾਮੀ ਰਾਹ’ ਪਿਆ ਖੇਤੀਬਾੜੀ ਵਿਭਾਗ

ਇਕ ਮਿਲੀਅਨ ਡਾਲਰ (6 ਕਰੋੜ ਰੁਪਏ) ਦਾ ਇਨਾਮ ਰੱਖਿਆ ਚੰਡੀਗੜ੍ਹ, 25 ਜੁਲਾਈ- ਪੰਜਾਬ ’ਚ ਪ੍ਰਦੂਸ਼ਣ ਦਾ ਵੱਡਾ ਕਾਰਨ ਬਣੀ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਥਾਂ ਢੁਕਵਾਂ ਹੱਲ ਲੱਭਣ ਲਈ ਸਰਕਾਰ ਨੇ ‘ਇਨਾਮੀ ਰਾਹ’ ਫੜ੍ਹ ਲਿਆ ਹੈ। ਖੇਤੀਬਾੜੀ ਵਿਭਾਗ ਨੇ ਪਰਾਲੀ ਪ੍ਰਦੂਸ਼ਣ ਦਾ ਹੱਲ ਕੱਢਣ ਲਈ ਇਨਾਮ ਐਲਾਨਣ ਦੀ ਤਜਵੀਜ਼ ਤਿਆਰ ਕੀਤੀ ਹੈ। ਵਿਭਾਗੀ ਤਜਵੀਜ਼ ਮੁਤਾਬਕ ਪਰਾਲੀ ਨੂੰ ਖੇਤ ਵਿੱਚ ...

Read More »

ਕੈਨੇਡਾ ਦੇ ਵੀਜ਼ੇ ਬਾਰੇ ਪੂਰੀ ਜਾਣਕਾਰੀ ਲੲੀ ਇਹ ਐਪ ਇੰਸਨਾਲ ਕਰੋ ।

ਵੱਖ ਵੱਖ ਦੇਸ਼ਾ ਦੇ ਵੀਜ਼ਾ ਨਿਯਮਾਂ ਵਿੱਚ ਆੲੀ ਤਬਦੀਲੀ ਤੇ ਹੋਰ ਇੰਮੀਗ੍ਰੇਸ਼ਨ ਖਬਰਾਂ ਲੲੀ ਇਹ ਇੰਸਟਾਲ (ਡਾਉਨਲੋਡ) ਕਰੋ । ਐਪ ਇੰਸਟਾਲ (ਡਾਉਨਲੋਡ) ਕਰਨ ਲੲੀ ਤੁਸੀ ਹੇਠਾ ਕਲਿੱਕ ਕਰ ਸਕਦੇ ਹੋ ।

Read More »

ਕਿਸਾਨਾਂ ਨੂੰ ਤਿਗੁਣੀ ਕੀਮਤ ਤੇ ਮਿਲੂਗੀ ਖਾਦ ,ਸਬਸਿਡੀ ਦੀ ਰਾਸ਼ੀ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਹੋਵੇਗੀ ਜਮਾਂ

ਪਹਿਲਾਂ ਹੀ ਮੰਦੇ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਇਕ ਹੋਰ ਬੁਰੀ ਖ਼ਬਰ ਆ ਸਕਦੀ ਹੈ ।ਪਤ੍ਰਿਕਾ ਅਖਬਾਰ ਵਿੱਚ ਛਾਪੀ ਖ਼ਬਰ ਅਨੁਸਾਰ ਯੂਰੀਆ ਤਿੰਨ ਗੁਣਾ ਮਹਿੰਗੀ ਮਿਲ ਸਕਦੀ ਹੈ ਭਾਵ ਜਿਸ ਯੂਰੀਆ ਦੇ ਗੱਟੇ ਦਾ ਰੇਟ ਪਹਿਲਾਂ 295 ਰੁਪਏ ਹੁਣ 1495 ਰੁਪਏ ਹੋ ਗਈ ਹੈ । ਬੇਸ਼ੱਕ ਇਸਦੀ ਸਬਸਿਡੀ ਰਾਸ਼ੀ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਜਾਵੇਗੀ । ਪਰ ਜੋ ਕਿਸਾਨ ...

Read More »

ਹਰ ਕਿਸਾਨ ਤੱਕ ਪਹੁੰਚਾਓ ਇਹ ਖਬਰ

ਕਿਸਾਨ ਵੀਰੋ ….. ੲਿਹ ਫੋਟੋਅਾਂ ਵਿਚ ਝੋਨੇ ਨੂੰ ਜੋ ਬਿਮਾਰੀ ਨਜਰ ਅਾ ਰਹੀ ਹੈ ੲਿਸ ਬਾਰੇ ਕਿਸਾਨ ੲਿਕ ਦੂਜੇ ਨੂੰ ਵਖ ਵਖ ਦਵਾੲੀਅਾਂ ਦੀਅਾਂ ਸਲਾਹਾਂ ਦੇ ਰਹੇ ਹਨ. ਪਰ ੲਿਸਨੂੰ ਕਿਸੇ ਦਵਾੲੀ ਦੀ ਲੋੜ ਨਹੀ. ਦਵਾਈਆਂ ਦੇ ਵਪਾਰੀ ਐਵੇ ਭੋਲੇ ਭਾਲੇ ਜਿਮੀਂਦਾਰਾਂ ਨੂੰ ਠੱਗ ਰਹੇ ਹਨ ਹਵਾ ਵਿਚ ਨਮੀ ਦੀ ਮਾਤਰਾ ੲਿਸ ਵਾਰ ਵਧ ਹੋਣ ਕਰਕੇ ਫੁਟਰੌਟ ਦੀ ਬਿਮਾਰੀ ਝੋਨੇ ...

Read More »

ਹੁਣ ਇਜ਼ਰਾਈਲ ਲਾਵੇਗਾ ਭਾਰਤੀ ਕਿਸਾਨਾਂ ਦਾ ਬੇੜਾ ਪਾਰ… ਭਾਰਤ ਨਾਲ ਹੋਇਆ ਸਮਝੌਤਾ…ਜਾਣੋ ਪੂਰੀ ਰਿਪੋਰਟ..

ਨਵੀਂ ਦਿੱਲੀ : ਖੇਤੀ ਖੇਤਰ ਵਿਚ ਵਿਕਾਸ ਦੇ ਰਾਹ ਖੋਲ੍ਹਣ ਲਈ ਇਜ਼ਰਾਈਲ ਨਾਲ ਹੋਇਆ ਸਮਝੌਤਾ ਬੇਹੱਦ ਮੁਫੀਦ ਸਿੱਧ ਹੋਵੇਗਾ। ਫ਼ਸਲਾਂ ਦੀ ਉਤਪਾਦਿਕਤਾ ਵਧਾ ਕੇ ਖੇਤੀ ਨੂੰ ਘਾਟੇ ‘ਚੋਂ ਕੱਢਣ ਵਿਚ ਇਹ ਪਹਿਲ ਕਾਰਗਰ ਸਿੱਧ ਹੋਵੇਗੀ। ਸੀਮਿਤ ਸਾਧਨਾਂ ਦੌਰਾਨ ਆਪਣੀ ਤਕਨਾਲੌਜੀ ਦੇ ਤਜਰਬੇ ਦੇ ਬਲਬੂਤੇ ਖੇਤੀ ਨੂੰ ਨਵੀਆਂ ਉੱਚਾਈਆਂ ‘ਤੇ ਪਹੁੰਚਾਉਣ ਵਾਲੇ ਇਜ਼ਰਾਈਲ ਦਾ ਸਹਿਯੋਗ ਮਿਲੇਗਾ। ਦੋਵਾਂ ਦੇਸ਼ਾਂ ਵਿਚਾਲੇ ਖੇਤੀ ਅਤੇ ...

Read More »