ਬੈਂਗਣ 300-400 ਗਰਾਮ ਬੀਜ 10-15 ਸੈ. ਮੀ. ਉੱਚੀਆਂ ਇਕ ਮਰਲੇ ਦੀਆਂ ਕਿਆਰੀਆਂ ਵਿਚ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਬੀਜੋ। ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ। ਬੈਂਗਣਾਂ ਵਿਚ ਫਲ ਅਤੇ ਸ਼ਾਖਾ ਦੇ ਗੜੂੰਏ ਦੀ ਰੋਕਥਾਮ ਲਈ 800 ਗ੍ਰਾਮ ਸੇਵਿਨ 50 ਘੁਲਣਸ਼ੀਲ ਜਾਂ 100 ਮਿ. ਲਿ. ਸੁਮੀਸੀਡੀਨ 20 ਈ.ਸੀ. ਜਾਂ ...
Read More »ਸਬਜੀਆਂ
ਜਾਣੋ ਕਿਹੜੇ ਮਹੀਨੇ ਹੁੰਦੀ ਹੈ ਕਿਹੜੀ ਸਬਜ਼ੀ ਦੀ ਕਾਸ਼ਤ
ਕਿਸੇ ਵੀ ਫਸਲ ਤੋਂ ਚੰਗਾ ਝਾੜ ਪ੍ਰਾਪਤ ਕਰਨ ਲਈ ਸਭ ਤੋਂ ਜਰੂਰੀ ਹੁੰਦਾ ਹੈ ਫਸਲ ਦੀ ਸਮੇਂ ਤੇ ਬਿਜਾਈ , ਜੇਕਰ ਬਿਜਾਈ ਲੇਟ ਹੋ ਜਾਂਦੀ ਹੈ ਤਾਂ ਫਸਲ ਦੇ ਉਤਪਾਦਨ ਉੱਤੇ ਕਾਫ਼ੀ ਅਸਰ ਪੈਂਦਾ ਹੈ , ਸਾਰੇ ਸਾਲ ਵਿਚ ਅਲੱਗ ਅਲੱਗ ਸਮਾਂ ਅਲੱਗ ਅਲੱਗ ਸਬਜ਼ੀ ਲਈ ਢੁਕਵਾਂ ਹੁੰਦਾ ਹੈ । ਇਸ ਲਈ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ...
Read More »ਜਾਣੋ ਚੱਪਣ ਕੱਦੂ ਦੀ ਚੰਗੀ ਖੇਤੀ ਕਰਨ ਬਾਰੇ ਪੂਰੀ ਜਾਣਕਾਰੀ
ਮੌਸਮ ਅਤੇ ਜ਼ਮੀਨ : ਇਹ ਗਰਮੀ ਰੁੱਤ ਵਿੱਚ ਉਗਾਈ ਜਾਣ ਵਾਲੀ ਫ਼ਸਲ ਹੈ ਅਤੇ ਇਸ ਦੇ ਵਾਧੇ ਲਈ 18-30 ਡਿਗਰੀ ਸੈਂਟੀਗ੍ਰੇਡ ਤਾਪਮਾਨ ਵਧੇਰੇ ਲੋੜੀਂਦਾ ਹੈ । ਇਹ ਸਬਜ਼ੀ ਹਰ ਕਿਸਮ ਦੀ ਜ਼ਮੀਨ ਵਿੱਚ ਉਗਾਈ ਜਾ ਸਕਦੀ ਹੈ ਪਰ ਰੇਤਲੀ ਮੈਰਾ ਜ਼ਮੀਨ ਇਸ ਲਈ ਵਧੇਰੇ ਅਨੁਕੂਲ ਹੈ । ਉੱਨਤ ਕਿਸਮ ਪੰਜਾਬ ਚੱਪਣ ਕੱਦੂ-1 (1982) : ਇਹ ਕਿਸਮ ਅਗੇਤੀ ਹੈ ਅਤੇ 60 ...
Read More »