ਕਿਸਾਨੀ ਮੁੱਦੇ

ਕੌੜਾ ਸੱਚ! ਕਿਸਾਨ ਕਰ ਰਿਹਾ ਖੁਦਕੁਸ਼ੀਆਂ, ਐਗਰੀਕਲਚਰ ਕੰਪਨੀਆਂ ਮਾਲੋਮਾਲ

ਅੱਜ ਦੇਸ਼ ਦਾ ਕਿਸਾਨ ਘਾਟੇਵੰਦੀ ਖੇਤੀ ਨੂੰ ਲੈ ਕੇ ਖੁਦਕੁਸ਼ੀਆਂ ਕਰ ਰਿਹਾ ਹੈ। ਕਿਸਾਨ ਕਰਜ਼ ਮੁਆਫ਼ੀ ਤੇ ਖੇਤੀ ‘ਚ ਆਮਦਨ ਨੂੰ ਲੈ ਕੇ ਸੜਕਾਂ ‘ਤੇ ਰੋਸ ਜ਼ਾਹਿਰ ਕਰ ਰਿਹਾ ਹੈ। ਦੂਜੇ ਪਾਸੇ ਅਜਿਹੀਆਂ ਕੰਪਨੀਆਂ ਵੀ ਹਨ ਜਿਹੜੀਆਂ ਸਿਰਫ਼ ਕਿਸਾਨਾਂ ਤੋਂ ਹੀ ਕਰੋੜਾਂ ਦੀ ਕਮਾਈ ਕਰ ਰਹੀਆਂ ਹਨ। ਐਗਰੀਕਲਚਰ ਸੈਕਟਰ ਦੀਆਂ ਇਹ ਕੰਪਨੀਆਂ ਸਿਰਫ਼ ਕਿਸਾਨਾਂ ਉੱਤੇ ਹੀ ਨਿਰਭਰ ਹਨ। ਹੈਰਾਨੀ ਵਾਲੀ ...

Read More »

ਮੋਦੀ ਜੀ ਇਹ ਹੈ ਦੇਸ਼ ਦੀ ਕਿਸਾਨੀ ਦਾ ਸੱਚ!

ਦੇਸ਼ ਦੇ ਕਿਸਾਨ ਦੀ ਆਮਦਨ ਚੌਥਾ ਦਰਜਾ ਸ਼੍ਰੇਣੀ ਦੇ ਕਰਮਚਾਰੀ ਤੋਂ ਵੀ ਘੱਟ ਹੈ।” ਇੰਦੌਰ ਦੇ ਕਿਸਾਨ ਜਗਦੀਸ਼ ਠਾਕੁਰ ਕੋਲ 12 ਏਕੜ ਜ਼ਮੀਨ ਹੈ। ਇਸ ਵਿੱਚ ਉਹ ਆਲੂ, ਸੋਇਆਬੀਨ ਤੇ ਪਿਆਜ਼ ਦੀ ਖੇਤੀ ਕਰਦੇ ਹਨ। ਜ਼ਮੀਨ ਦੇ ਹਿਸਾਬ ਨਾਲ ਜਗਦੀਸ਼ ਵੱਡੇ ਕਿਸਾਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਹਰ ਕਿਸੇ ਨੂੰ ਲੱਗਦਾ ਹੋਵੇਗਾ ਕਿ ਜਗਦੀਸ਼ ਦੀ ਜ਼ਿੰਦਗੀ ਬੜੇ ਆਰਾਮ ਨਾਲ ਲੰਘ ...

Read More »

ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਖੇਤੀ ਉਪਜ ਖਰੀਦਣਾ ਮੰਨਿਆ ਜਾਵੇਗਾ ਅਪਰਾਧ

ਹੁਣ ਘੱਟੋ-ਘੱਟ ਸਮਰਥਨ ਮੁੱਲ ਤੋਂ ਹੇਠਾਂ ਖੇਤੀ ਉਪਜ ਖਰੀਦਣਾ ਅਪਰਾਧ ਮੰਨਿਆ ਜਾਵੇਗਾ ਇਹ ਘੋਸ਼ਣਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣਾ 28 ਘੰਟੇ ਦਾ ਵਰਤ ਖ਼ਤਮ ਕਰਨ ਤੋਂ ਪਹਿਲਾਂ ਕੀਤੀ ਇਸਦੇ ਨਾਲ ਹੀ ਕਿਸਾਨਾਂ ਲਈ ਕਈ ਕਦਮਾਂ ਦਾ ਐਲਾਨ ਕੀਤਾ | ਇਥੇ ਵਰਤ ਵਾਲੀ ਥਾਂ ਦੁਸਹਿਰਾ ਗਰਾਊਾਡ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ...

Read More »

ਅਖੀਰ ਕੀ ਹੈ ਸਵਾਮੀਨਾਥਨ ਰਿਪੋਰਟ ਤੇ ਇਸਦਾ ਕਿਸਾਨਾਂ ਨੂੰ ਕੀ ਫਾਇਦਾ ਹੋਵੇਗਾ

ਵੋਟਾਂ ਦੇ ਦਿਨਾਂ ਵਿਚ ਸਾਰੀਆਂ ਹੀ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਵਿਚ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਗੱਲ ਕਰਦੀਆਂ ਰਹੀਆਂ ਹਨ ।ਪਰ ਲਾਗੂ ਕੋਈ ਵੀ ਨਹੀਂ ਕਰਦਾ ਪਰ ਕਿ ਤੁਸੀਂ ਜਾਂਦੇ ਹੋ ਕਿ ਸਵਾਮੀਨਾਥਨ ਰਿਪੋਰਟ ਕੀ ਹੈ ਤੇ ਇਸਦਾ ਕਿਸਾਨਾਂ ਨੂੰ ਕੀ ਲਾਭ ਮਿਲ ਸਕਦਾ ਹੈ ? ਆਓ ਜਾਣਦੇ ਹਾਂ ਅਸਲ ਵਿਚ ਐਮ ਐਸ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਵਿੱਚ ਸਿਫਾਰਸ਼ ਕੀਤੀ ...

Read More »

ਆਲੂ ਤੇ ਸੂਰਜਮੁਖੀ ਤੋਂ ਬਾਅਦ ਹੁਣ ਇਸ ਫ਼ਸਲ ਨੇ ਵੀ ਦਿੱਤਾ ਕਿਸਾਨਾਂ ਨੂੰ ਧੋਖਾ

ਆਲੂ ਤੇ ਸੂਰਜਮੁਖੀ ਤੋਂ ਬਾਅਦ ਵਪਾਰਕ ਖੇਤੀ ਕਰਨ ਵਾਲੇ ਕਿਸਾਨਾਂ ਲਈ ਮੂੰਗੀ ਤੀਜੀ ਵੱਡੇ ਘਾਟੇ ਵਾਲੀ ਫ਼ਸਲ ਬਣ ਗਈ ਹੈ ਕਿਉਂਕਿ ਇਹ ਹੁਣ ਜਦੋਂ ਪੱਕ ਕੇ ਮੰਡੀਆਂ ‘ਚ ਪੁੱਜਣੀ ਸ਼ੁਰੂ ਹੋ ਗਈ ਤਾਂ ਇਸ ਦਾ ਭਾਅ ਇਕ ਤਿਹਾਈ ਘੱਟ ਗਿਆ ਹੈ | ਪੰਜਾਬ ‘ਚ ਪਿਛਲੇ ਸਾਲ ਇਨ੍ਹੀਂ ਦਿਨੀਂ ਮੂੰਗੀ ਦਾ ਭਾਅ 5700-5800 ਰੁਪਏ ਪ੍ਰਤੀ ਕੁਇੰਟਲ ਸੀ ਜਦੋਂ ਕਿ ਇਸ ਸਾਲ ...

Read More »

ਅੱਜ ਤੋਂ ਪੂਰੇ ਦੇਸ਼ ਵਿੱਚ ਸ਼ੁਰੂ ਹੋਵੇਗਾ ਕਿਸਾਨ ਅੰਦੋਲਨ

ਕਿਸਾਨ ਸੰਗਠਨਾਂ ਨੇ ਮੰਦਸੌਰ ਘਟਨਾ ਖਿਲਾਫ਼ ਦੇਸ਼-ਵਿਆਪੀ ਹੜਤਾਲ ਤੇ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਲਈ ਹੈ | ਭਾਰਤੀ ਕਿਸਾਨ ਮਜ਼ਦੂਰ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸ਼ਿਵ ਕੁਮਾਰ ਮੁਤਾਬਿਕ ਮੰਦਸੌਰ ਘਟਨਾ ਤੋਂ ਬਾਅਦ 62 ਕਿਸਾਨ ਸੰਗਠਨਾਂ ਨੇ ਬੈਠਕ ‘ਚ ਹਿੱਸਾ ਲਿਆ, ਜਿਸ ‘ਚ ਫੈਸਲਾ ਕੀਤਾ ਗਿਆ ਹੈ ਕਿ 11 ਜੂਨ ਐਤਵਾਰ ਤੋਂ ਪੂਰੇ ਦੇਸ਼ ‘ਚ ਅੰਦੋਲਨ ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ | ...

Read More »

ਪੰਜਾਬ ਦੇ ਕਿਸਾਨਾਂ ਲਈ ਸਰਾਪ ਬਣਦਾ ਜਾ ਰਿਹੈ ਕਰਜ਼ਾ ਮੁਆਫ਼ੀ ਦਾ ਐਲਾਨ

ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਐਲਾਨ ਸਮੁੱਚੇ ਪੰਜਾਬ ਲਈ ਸਰਾਪ ਬਣਦਾ ਜਾ ਰਿਹਾ ਹੈ, ਕਿਉਂਕਿ ਕਰਜ਼ਾ ਮੁਆਫ਼ੀ ਦੇ ਚੱਕਰ ‘ਚ ਜਿੱਥੇ ਬਹੁਤੇ ਕਿਸਾਨਾਂ ਨੇ ਆਪਣਾ ਕਰਜ਼ਾ ਤੇ ਲਿਮਟਾਂ ਨਹੀਂ ਮੋੜੀਆਂ, ਉਥੇ ਅਜੇ ਤੱਕ ਵਿਆਜ ਦਾ ਇਕ ਪੈਸਾ ਵੀ ਜਮ੍ਹਾਂ ਨਹੀਂ ਕਰਵਾਇਆ | ਉਧਰ ਰਿਜ਼ਰਵ ਬੈਂਕ ਆਫ਼ ਇੰਡੀਆ (ਆਰ.ਬੀ.ਆਈ.) ਦੀਆਂ ਸ਼ਰਤਾਂ ਮੁਤਾਬਿਕ ਜੇਕਰ ਕਿਸੇ ਬੈਂਕ ਦੀ ਨਾਨ ਪਰਫਾਰਮਿੰਗ ਐਸਿਟ (ਐਨ.ਪੀ.ਏ.) ਵਧਦੀ ...

Read More »

ਜੀ. ਐਸ. ਟੀ. ਲੱਗਣ ਨਾਲ ਕਿਸਾਨਾਂ ਉੱਪਰ ਪਏਗਾ ਕਰੋੜਾਂ ਰੁਪਏ ਦਾ ਆਰਥਿਕ ਭਾਰ

ਪਹਿਲਾਂ ਤੋਂ ਹੀ ਆਰਥਿਕ ਮੰਦੇ ਦੀ ਮਾਰ ਝੱਲ ਰਹੇ ਕਿਸਾਨਾਂ ਲਈ ਇਕ ਬੁਰੀ ਖ਼ਬਰ ਹੈ ਕਿਓਂਕਿ ਸਰਕਾਰ ਜੀ. ਐਸ. ਟੀ. ਬਿਲ ਨਾਲ ਕਿਸਾਨਾਂ ਉੱਪਰ ਹੋਰ ਆਰਥਿਕ ਬੋਝ ਵਧਾਉਣ ਦੀ ਤਿਆਰੀ ਕਰ ਰਹੀ ਹੈ | ਜੁਲਾਈ ਤੋਂ ਲੱਗਣ ਜਾ ਰਹੇ ਜੀ. ਐੱਸ. ਟੀ. (ਸਮਾਨ ਅਤੇ ਸੇਵਾ ਕਰ) ਦੇ ਨਾਲ ਰਾਜ ‘ਚ ਬਾਕੀ ਲੋਕਾਂ ਦੀ ਤਰ੍ਹਾਂ ਲੱਖਾਂ ਕਿਸਾਨਾਂ ‘ਤੇ ਵੀ ਕਰੋੜਾਂ ਰੁਪਏ ...

Read More »

ਸਰਕਾਰ ਨੇ ਯੂਰੀਆ ਦੀ ਸਬਸਿਡੀ ਬਚਾਉਣ ਤੇ ਕਿਸਾਨਾਂ ਨੂੰ ਰਗੜਾ ਲਗਾਉਣ ਲਈ ਬਣਾਈ ਇਹ ਨਵੀ ਸਕੀਮ

ਸਰਕਾਰ ਨੇ ਯੂਰੀਆ ਦੀ ਖਪਤ ”ਚ ਕਟੌਤੀ ਕਰਦਿਆਂ ਚਲਾਕੀ ਨਾਲ ਇਕ ਨਵਾਂ ਰਸਤਾ ਲੱਭਿਆ ਹੈ, ਜੋ ਸਾਲਾਨਾ 6000-7000 ਕਰੋੜ ਰੁਪਏ ਦੀ ਸਬਸਿਡੀ ਬਚਾਉਣ ”ਚ ਮਦਦ ਕਰ ਸਕਦਾ ਹੈ। ਅਗਲੇ 6 ਮਹੀਨਿਆਂ ”ਚ ਸਾਰੇ ਯੂਰੀਆ ਬੈਗ 50 ਦੀ ਬਜਾਏ 45 ਕਿਲੋ ”ਚ ਮੁਹੱਈਆ ਹੋਣਗੇ। ਇਸ ਤਰਾਂ ਜਿੱਥੇ ਕਿਸੇ ਕਿਸਾਨ ਨੂੰ 100 ਕਿੱਲੋ ਯੂਰੀਆ ਦੀ ਲੋੜ ਪੈਂਦੀ ਸੀ ਹੁਣ ਉਸਨੂੰ ਤੀਸਰਾ ਬੈਗ ...

Read More »

ਹੁਣ ਇਸ ਸਕੀਮ ਅਧੀਨ ਕਿਸਾਨਾਂ ਨੂੰ ਟਰੈਕਟਰ ਤੇ ਖੇਤੀ ਸੰਦਾ ਤੇ ਮਿਲੇਗੀ 30 ਫੀਸਦੀ ਤੱਕ ਸਬਸਿਡੀ

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਲਈ ਯਾਰੀ ਇੰਟਰਪ੍ਰਾਈਜ਼ਜ ਅਤੇ ਗ੍ਰੀਨ ਟਰੈਕਟਰ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਨੌਜਵਾਨਾਂ ਨੂੰ ਖੇਤੀਬਾੜੀ ਲਈ ਟਰੈਕਟਰ ਤੇ ਖੇਤੀ ਸੰਦ 30 ਫੀਸਦੀ ਤੱਕ ਸਬਸਿਡੀ ਤੇ ਮੁਹੱਈਆ ਕਰਵਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀਨੀਅਰ ਡੀਪੀਐੱਸ ਖਰਬੰਦਾ ਨੇ ਤਰਨਤਾਰਨ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਨਾਲ ਮੰਗਲਵਾਰ ਨੂੰ ਕੀਤੀ ਵਿਸ਼ੇਸ਼ ...

Read More »