ਕਿਸਾਨੀ ਮੁੱਦੇ

ਖੇਤੀ ਵਿਭਾਗ ਵਲੋਂ ਪੰਜਾਬ ਵਿਚ ਵੱਡੇ ਕੀਟਨਾਸ਼ਕ ਘਪਲੇ ਦਾ ਪਰਦਾਫਾਸ਼

ਨਰਮਾ ਪੱਟੀ ਵਿਚ ਐਤਕੀ ਨਵੇਂ ਕੀਟਨਾਸ਼ਕ ਘਪਲੇ ਦਾ ਧੂੰਆ ਉਠਿਆ ਹੈ। ਖੇਤੀ ਮਹਿਕਮੇ ਵਲੋਂ ਪਿਛਲੇ ਦਿਨਾਂ ਵਿਚ ਖਾਦਾਂ ਤੇ ਕੀਟਨਾਸ਼ਕਾਂ ਦੇ 34 ਨਮੂਨੇ ਭਰੇ ਗਏ ਸਨ,ਜਿਨ੍ਹਾਂ ਵਿਚੋਂ 24 ਫੇਲ ਹੋ ਗਏ ।ਕਾਂਗਰਸ ਸਰਕਾਰ ਨੇ ਰੌਲ਼ਾ ਪੈਣ ਤੋਂ ਪਹਿਲਾਂ ਹੀ ਹੈਦਰਾਬਾਦ ਦੀ ਇਕ ਕੰਪਨੀ ਦੇ ਉਤਪਾਦਾਂ ਦੀ ਪੰਜਾਬ ਵਿਚ ਵਿਕਰੀ ਰੂਕ ਦਿਤੀ ਹੈ ।ਖੇਤੀ ਮਹਿਕਮੇ ਨੇ ਹੁਣ ਦੋ ਦਿਨਾਂ ਤੋਂ ਬਠਿੰਡਾ ...

Read More »

ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸ਼ਾਇਦ ਕਿਸੇ ਗਰੀਬ ਕਿਸਾਨ ਦੀ ਮਦਦ ਹੋ ਜਾਵੇ

ਕਣਕ ਮੱਚਣ ਅਤੇ ਗਰੀਬ ਕਿਸਾਨਾਂ ਦੀ ਹੁਣ ਹੋਵੇਗੀ ਮਦਦ , ਕਰੋ ਇਹਨਾਂ ਨੂੰ ਕਾਲ । Jagdeep Randhawa ਵੀਡੀਓ ਦੇਖਣ ਲੲੀ ਇੱਥੇ ਕਲਿੱਕ ਕਰੋ ਇਸ ਨੇਕ ਕੰਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਕਿਸਾਨ ਤੱਕ ਪਹੁੰਚ ਸਕੇ ।

Read More »

ਕਣਕ ਮੱਚਣ ਅਤੇ ਗਰੀਬ ਕਿਸਾਨਾਂ ਦੀ ਹੁਣ ਹੋਵੇਗੀ ਮਦਦ , ਕਰੋ ਇਹਨਾਂ ਨੂੰ ਕਾਲ

ਕਣਕ ਮੱਚਣ ਅਤੇ ਗਰੀਬ ਕਿਸਾਨਾਂ ਦੀ ਹੁਣ ਹੋਵੇਗੀ ਮਦਦ , ਕਰੋ ਇਹਨਾਂ ਨੂੰ ਕਾਲ । Jagdeep Randhawa ਵੀਡੀਓ ਦੇਖਣ ਲੲੀ ਇੱਥੇ ਕਲਿੱਕ ਕਰੋ ਇਸ ਨੇਕ ਕੰਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਕਿਸਾਨ ਤੱਕ ਪਹੁੰਚ ਸਕੇ ।

Read More »

ਹੁਣ ਝੋਨੇ ਦੀ ਪਰਾਲੀ ਦਾ ਲੱਭ ਲਿਆ ਪੱਕਾ ਹੱਲ , 10 ਦਿਨਾ ਵਿੱਚ ਸਾਰੀ ਪਰਾਲੀ ਗਲ ਕੇ ਹੋਵੇਗੀ ਖਤਮ

ਕਿਸਾਨ ਵੀਰਾ ਦੀ ਇਕ ਸਭ ਤੋ ਵੱਡੀ ਮੁਸੀਬਤ ਦਾ ਹੱਲ kan biosys ਕੰਪਨੀ ਨੇ ਲੱਭ ਦਿੱਤਾ ਹੈ ।ਸਰਕਾਰ ਦੀ ਸਖਤੀ ਤੋਂ ਬਾਅਦ ਕਿਸਾਨਾਂ ਨੂੰ ਐੱਸ.ਐਮ.ਐੱਸ ਤਕਨੀਕ ਵਾਲੀ ਕੰਬਾਈਨ ਵਰਤਣ ਲਈ ਕਿਹਾ ਜਾ ਰਿਹਾ ਹੈ ਜੋ ਕੀ ਕਿਸਾਨਾਂ ਲਈ ਅਤੇ ਕੰਬਾਈਨ ਮਾਲਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ ।ਕਿਓਂਕਿ ਜਿਥੇ ਕੰਬਾਈਨ ਮਾਲਕ ਐੱਸ.ਐਮ.ਐੱਸ ਤਕਨੀਕ ਲਗਵਾਉਣ ਲਈ ਵਾਧੂ ਖਰਚ ਕਰਨਾ ਪੈਣਾ ਹੈ ਓਥੇ ...

Read More »

ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ :ਕਰਜ਼ੇ ਕਾਰਨ ਪਿੰਡ ਕੁਠਾਲਾ ਦੇ ਇਕ ਨੌਜਵਾਨ ਕਿਸਾਨ ਕੁਲਦੀਪ ਸਿੰਘ ਚੌਧਰੀ ਪੁੱਤਰ ਮਹਿੰਦਰ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਥਾਣਾ ਸੰਦੌੜ ‘ਚ ਦਰਜ ਕਰਵਾਏ ਬਿਆਨਾਂ ‘ਚ ਮਿ੍ਤਕ ਕੁਲਦੀਪ ਸਿੰਘ ਦੇ ਪੁੱਤਰ ਅਰਸ਼ਦੀਪ ਸਿੰਘ ਨੇ ਭਾਵੇਂ ਇਸ ਮੌਤ ਲਈ ਕਿਸੇ ਨੂੰ ਵੀ ਦੋਸ਼ੀ ਨਹੀਂ ਦੱਸਿਆ ਪਰ ਕਰਜ਼ੇ ਤੋਂ ਪਰੇਸ਼ਾਨ ਸੀ। ਕੁਲਦੀਪ ਸਿੰਘ ਦੇ ਬੇਟੇ ਅਰਸ਼ਦੀਪ ...

Read More »

ਇਸ ਤਰਾਂ ਬਾਦਲ ਸਰਕਾਰ ਨੇ ਮਾਰੀ ਕਿਸਾਨਾਂ ਨਾਲ ਠੱਗੀ

ਕੰਡਿਆਲੀ ਤਾਰ ਵਾਲੇ ਕਿਸਾਨ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਦਰਅਸਲ ਸਹਹੱਦੀ ਪਿੰਡਾਂ ਵਿੱਚ ਨਵੰਬਰ 2016 ਖੁਦ ਸਾਬਕਾ ਮੁੱਖ ਮੰਤਰੀ ਪ੍ਰਸਾਸ਼ ਸਿੰਘ ਬਾਦਲ ਵੱਲੋ ਮੁਆਵਜ਼ੇ ਦੇ ਚੈੱਕ ਦਿੱਤੇ ਸਨ ਜਿਹੜੇ ਕਿ ਬਾਊਸ ਹੋ ਗਏ ਹਨ। ਪੀੜਤ ਕਿਸਾਨਾਂ ਨੇ ਮੁਆਵਜ਼ੇ ਦੀ ਰਕਮ ਨਾ ਮਿਲਣ ਉੱਤੇ 27 ਜੁਲਾਈ ਤੋਂ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਪੰਜਾਬ ਬਾਰਡਰ ਕਿਸਾਨ ਵੈੱਲਫੇਅਰ ਸੁਸਾਇਟੀ ਦੇ ਸੂਬਾ ...

Read More »

ਸਵਾਮੀਨਾਥਨ ਰਿਪੋਰਟ ਦੇ ਹੱਕ ਵਿਚ ਅੱਜ ਸੁਪਰੀਮ ਕੋਰਟ ਦੇ ਸਕਦੀ ਹੈ ਵੱਡਾ ਫੈਂਸਲਾ

ਦੇਸ਼ ਦੀ ਖੇਤੀ ਨੀਤੀ ਬਾਰੇ ਕੇਂਦਰੀ ਕਿਸਾਨ ਕਮਿਸ਼ਨ ਦੇ ਚੇਅਰਮੈਨ ਐਮ. ਐਸ. ਸਵਾਮੀਨਾਥਨ ਵੱਲੋਂ ਕਿਸਾਨਾਂ ਦੇ ਹੱਕ ‘ਚ ਦਿੱਤੀ ਇਨਕਲਾਬੀ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਜੋ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵੱਲੋਂ ਸੁਪਰੀਮ ਕੋਰਟ ‘ਚ ਇਕ ਜਨਤਕ ਰਿੱਟ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ ਉਸ ਦੀ ਸੁਣਵਾਈ ਅੱਜ ਸੁਪਰੀਮ ਕੋਰਟ ਦੇ ਦੋ ਜੱਜਾਂ ਵਾਲੇ ਡਵੀਜ਼ਨ ਬੈਂਚ ‘ਚ ਨੂੰ ਹੋਵੇਗੀ | ਕਿਸਾਨ ਜੱਥੇਬੰਦੀ ਦੇ ...

Read More »

ਕੈਪਟਨ ਦੇ ਫੈਸਲਿਆਂ ਤੋਂ ਕਿਸਾਨ ਨਹੀਂ ਖੁਸ਼ – ਪੜੋ ਪੂਰੀ ਖਬਰ

ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਅੱਜ ਇੱਥੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਕਿਸਾਨ ਸਿਰ ਚੜ੍ਹੇ ਕਰਜ਼ੇ ਨੂੰ ਖਤਮ ਕਰਨ ਸਬੰਧੀ ਆਪਣੀ ਵਾਅਦੇ ਮੁਤਾਬਕ ਪੂਰੀ ਨਹੀਂ ਉੱਤਰੀ। ਸਿਰਫ਼ ਗੋਗਲੂਆਂ ਤੋਂ ਮਿੱਟੀ ਝਾੜੀ ਹੈ। ਕੈਪਟਨ ਦੀ ਕਾਂਗਰਸ ਪਾਰਟੀ ਦਾ ਪੰਜਾਬ ਦੀ ਸਮੁੱਚੀ ਕਿਸਾਨੀ ਨਾਲ ...

Read More »

ਪੰਜਾਬ ਦੇ 5 ਏਕੜ ਜ਼ਮੀਨ ਵਾਲੇ ਕਿਸਾਨਾਂ ਦਾ ਫਸਲੀ ਕਰਜ਼ਾ ਮੁਆਫ਼

ਪੰਜਾਬ ਦੇ ਮੁੱਖ ਮੰਤਰੀ ਵੱਲੋਂ 8.75 ਲੱਖ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਸਮੁੱਚਾ ਫਸਲੀ ਕਰਜ਼ਾ ਮੁਆਫ ਕਰਨ ਦਾ ਐਲਾਨ ਦੋ ਲੱਖ ਰੁਪਏ ਤੋਂ ਵੱਧ ਕਰਜ਼ੇ ਵਾਲੇ ਡੇਢ ਲੱਖ ਦਰਮਿਆਨੇ ਕਿਸਾਨਾਂ ਨੂੰ ਦੋ ਲੱਖ ਦੀ ਰਾਹਤ ਮਿਲੇਗੀ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਐਕਸਗ੍ਰੇਸ਼ੀਆ ਗ੍ਰਾਂਟ ਵਧਾ ਕੇ ਪੰਜ ਲੱਖ ਰੁਪਏ ਕੀਤੀ ਕਿਸਾਨਾਂ ਲਈ ਮੁਫਤ ਬਿਜਲੀ ਜਾਰੀ ਰਹੇਗੀ ਚੰਡੀਗੜ, 19 ਜੂਨ ...

Read More »

ਖੇਤੀ ਕਰਜ਼ਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਵੱਡੀ ਘੋਸ਼ਣਾ

ਮੋਦੀ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਵੱਡਾ ਫ਼ੈਸਲਾ ਕੀਤਾ ਹੈ। ਕੈਬਨਿਟ ਨੇ ਫ਼ੈਸਲਾ ਕੀਤਾ ਹੈ ਕਿ ਕਿਸਾਨਾਂ ਨੂੰ ਕਰਜ਼ ਚਾਰ ਫ਼ੀਸਦੀ ਵਿਆਜ ਦਰ ‘ਤੇ ਮਿਲੇਗਾ ਜਦਕਿ ਪਹਿਲਾਂ ਇਹ ਨੌਂ ਫ਼ੀਸਦੀ ਵਿਆਜ ਦਰ ਨਾਲ ਮਿਲਦਾ ਹੈ। ਰਹਿੰਦਾ ਪੰਜ ਫ਼ੀਸਦੀ ਵਿਆਜ ਸਰਕਾਰ ਖ਼ੁਦ ਅਦਾ ਕਰੇਗੀ। ਇਹ ਸੁਵਿਧਾ ਇੱਕ ਸਾਲ ਲਈ ਫ਼ਸਲ ਲਈ ਲਏ ਜਾਂਦੇ ਲੋਨ ਉੱਤੇ ਹੋਵੇਗੀ। ਸੂਤਰਾਂ ਮੁਤਾਬਕ ਕੇਂਦਰ ...

Read More »