ਸਫਲ ਕਿਸਾਨ

ਇਸ ਕਿਸਾਨ ਕੋਲ ਹੈ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦਾ ਤਰੀਕਾ – ਸ਼ੇਅਰ ਜਰੂਰ ਕਰੋ

ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਵਿਚਲੇ ਪਿੰਡ ਰਾਜੋਆਣਾ ਕਲਾਂ ਦਾ ਨਿਵਾਸੀ ਕਿਸਾਨ ਜਗਦੀਪ ਸਿੰਘ ਅਜਿਹਾ ਕਿਸਾਨ ਹੈ ਜਿਸ ਨੇ ਆਪਣੇ ਖੇਤਾਂ ਵਿਚਲੀ ਰਹਿੰਦ-ਖੂੰਹਦ ਕਦੇ ਵੀ ਨਹੀਂ ਸਾੜੀ ਤੇ ਉਸ ਦਾ ਦਾਅਵਾ ਹੈ ਕਿ ਉਹ ਉਨ੍ਹਾਂ ਕਿਸਾਨਾਂ ਨਾਲੋਂ ਆਪਣੀਆਂ ਫ਼ਸਲਾਂ ਤੋਂ ਵੱਧ ਝਾੜ ਲੈਂਦਾ ਹੈ ਜਿਹੜੇ ਝੋਨੇ ਦੀ ਪਰਾਲੀ ਜਾਂ ਕਣਕ ਦਾ ਨਾੜ ਖੇਤਾਂ ‘ਚ ਸਾੜਦੇ ਹਨ। ਜਗਦੀਪ ਸਿੰਘ ਪਿਛਲੇ ਕਈ ਸਾਲਾਂ ...

Read More »

ਕੁਲਦੀਪ ਨੇ ਉਗਾਇਆ ਖੀਰਾ, 50 ਡਿਗਰੀ ਤਾਪਮਾਨ ‘ਤੇ ਵੱਧਦਾ-ਫੁੱਲਦਾ

ਚੰਡੀਗੜ੍ਹ : ਫ਼ਸਲੀ ਚੱਕਰ ‘ਚ ਫਸੇ ਪੰਜਾਬ ਦੇ ਕਿਸਾਨਾਂ ਨੂੰ ਐੱਨਆਰਆਈ ਕੁਲਦੀਪ ਸਿੰਘ ਧਾਲੀਵਾਲ ਨੇ ਨਵਾਂ ਰਸਤਾ ਦਿਖਾਇਆ ਹੈ। ਕੁਲਦੀਪ ਸਿੰਘ ਨੇ ਪੰਜਾਬ ਦੀ ਧਰਤੀ ‘ਤੇ ਹਾਲੈਂਡ ਦੇ ਖੀਰੇ ਉਗਾਏ ਹਨ। ਖੀਰੇ ਦੀ ਇਹ ਫ਼ਸਲ 50 ਡਿਗਰੀ ਤਾਪਮਾਨ ਮਿਲਣ ‘ਤੇ ਹੀ ਵੱਧਦੀ-ਫੁੱਲਦੀ ਹੈ। ਤਾਪਮਾਨ ਨੂੰ ਸਥਾਈ ਰੱਖਣ ਲਈ ਕੁਲਦੀਪ ਸਿੰਘ ਨੇ ਇਕ ਏਕੜ ਖੇਤਰਫਲ ‘ਚ ਪਾਲੀ ਹਾਊਸ ਦਾ ਨਿਰਮਾਣ ਕੀਤਾ ...

Read More »

ਜਾਣੋ ਇਸ ਜਾਪਾਨੀ ਵਿਗਿਆਨਿਕ ਦਾ ਸੁੱਕੇ ਖੇਤ ਵਿੱਚ ਝੋਨਾ ਉਗਾਉਣ ਦਾ ਤਰੀਕਾ

ਜਾਪਾਨ ਦੇ ਸ਼ਿਕੋਕੁ ਟਾਪੂ ਉੱਤੇ ਰਹਿਣ ਵਾਲੇ ਮਾਸਾਨੋਬੂ ਫੁਕੁਓਕਾ(Masanobu Fukuoka) ( 1913 – 2008 ) ਇੱਕ ਕਿਸਾਨ ਅਤੇ ਦਾਰਸ਼ਨਿਕ ਸਨ । ਫੁਕੁਓਕਾ ਨੇ ਕਈ ਸਾਲ ਯੋਕੋਹੋਮਾ ਵਿੱਚ ਕਸਟਮ ਇੰਸਪੇਕਟਰ ਦੀ ਨੌਕਰੀ ਕੀਤੀ । 25 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਤੇ ਆਪਣੇ ਜੱਦੀ ਪਿੰਡ ਵਾਪਸ ਚਲੇ ਆਏ । ਆਪਣੇ ਜੀਵਨ ਦੇ ਅਗਲੇ 65 ਸਾਲਾਂ ਤੱਕ ਉਨ੍ਹਾਂ ਨੇ ...

Read More »

ਔਰਤਾਂ ਲੲੀ ਮਿਸਾਲ ਬਣੀ ਕਮਲਪ੍ਰੀਤ ਕੌਰ, ਚੰਡੀਗੜ੍ਹ ਤੋਂ ਪਿੰਡ ਆ ਕੇ ਸ਼ੁਰੂ ਕੀਤਾ ਡੇਅਰੀ ਫਾਰਮ

ਆਹ ਭੈਣ ਓਹਨਾ ਭੈਣਾਂ ਲਈ ਮਿਸਾਲ ਹੈ ਜੋ ਕਹਿ ਦਿੰਦੀਆਂ ਅਸੀਂ ਔਰਤ ਹੋ ਕੇ ਕੁਝ ਨੀ ਕਰ ਸਕਦੀਆਂ, ਪਤੀ ਦੀ ਨਾਕਾਮੀ ਤੋਂ ਬਾਅਦ ਘਰ ਦੀ ਜਿੰਮੇਵਾਰੀ ਚੱਕੀ ਭੈਣ ਕਮਲਜੀਤ ਕੌਰ ਨੇ ਤੇ ਕਾਮਜਾਬ ਹੋ ਕੇ ਦਿਖਾਇਆ, ਔਰਤਾਂ ਲੲੀ ਮਿਸਾਲ ਬਣੀ ਕਮਲਪ੍ਰੀਤ ਕੌਰ, ਚੰਡੀਗੜ੍ਹ ਤੋਂ ਪਿੰਡ ਆ ਕੇ ਸ਼ੁਰੂ ਕੀਤਾ ਡੇਅਰੀ ਫਾਰਮ ! ਹੇਠਾਂ ਦਿੱਤੀ ਗੲੀ ਵੀਡੀਓ ਦੇਖੋ ਤੇ ਸ਼ੇਅਰ ਕਰੋ ...

Read More »

ਸਿਰਫ ਪਨੀਰੀ ਵੇਚ ਕੇ 3 ਕਰੋੜ ਰੁਪਏ ਕਮਾ ਰਿਹਾ ਇਹ ਕਿਸਾਨ ਹਰਵੀਰ ਸਿੰਘ

ਖੇਤੀ ਨੂੰ ਮੁਨਾਫ਼ੇ ਦਾ ਸੌਦਾ ਵੀ ਬਣਾਇਆ ਜਾ ਸਕਦਾ ਹੈ। ਅਸੀਂ ਤੁਹਾਨੂੰ ਕੁਰੂਕਸ਼ੇਤਰ ਜ਼ਿਲ੍ਹੇ ਦੀ ਇੱਕ ਅਜਿਹੇ ਕਿਸਾਨ ਨਾਲ ਮਿਲਾ ਰਹੇ ਹਾਂ ਜਿਹੜਾ ਕੁਝ ਏਕੜ ਦੀ ਖੇਤੀ ਤੋਂ ਸਾਲਾਨਾ ਕਰੋੜਾਂ ਰੁਪਏ ਦੀ ਕਮਾਈ ਕਰ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਪਿੰਡ ਸ਼ਾਹਬਾਦ ਵਿੱਚ ਰਹਿਣ ਵਾਲੇ ਕਿਸਾਨ ਹਰਬੀਰ ਸਿੰਘ ਦੀ। ਉਸ ਨੇ ਦੱਸਿਆ ਕਿ ਕਿੰਝ ਉਸ ਨੇ ਮਾਸਟਰ ਡਿਗਰੀ ਕਰਨ ...

Read More »

ਫਰਾਂਸ ਦਾ ਅੰਮ੍ਰਿਤਧਾਰੀ ਗੋਰਾ ਪੰਜਾਬ ਵਿਚ ਆ ਕੇ ਕਰ ਰਿਹਾ ਆਰਗੈਨਿਕ ਖੇਤੀ

ਸਾਡੇ ਪੰਜਾਬ ਦੀ ਮਿੱਟੀ ਵਿਚ ਉਹ ਖੁਸ਼ਬੂ ਅਤੇ ਸਕੂਨ ਹੈ ਕਿ ਕੋਈ ਵੀ ਇੱਥੇ ਆ ਕੇ ਇੱਥੇ ਦਾ ਹੋ ਕੇ ਹੀ ਰਹਿ ਜਾਂਦਾ ਹੈ। ਪਰ ਦੁਖਾਂਤ ਇਹ ਹੈ ਕਿ ਇੱਥੋਂ ਦੇ ਨੌਜਵਾਨ ਵਿਦੇਸ਼ਾਂ ਵਿਚ ਭੱਜਣ ਨੂੰ ਕਾਹਲੇ ਰਹਿੰਦੇ ਹਨ। ਪਰ ਜੋ ਪੰਜਾਬ ਦੀ ਮਿੱਟੀ ਵਿਚ ਹੈ, ਉਹ ਹੋਰ ਕਿਤੇ ਨਹੀਂ। ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਫਰਾਂਸ ਦਾ ਰਹਿਣ ...

Read More »

ਕਦੇ ਸੀਰੀ ਰਿਹਾ ਰੂਪ ਸਿੰਘ ਅੱਜ ਕਰਦਾ ਹੈ 100 ਏਕੜ ਵਿੱਚ ਖੇਤੀ

ਸੁਨਾਮ ਦੇ ਕਿਸਾਨ ਰੂਪ ਸਿੰਘ ਸ਼ੇਰੋ ਨੇ ਇਹ ਸਾਬਿਤ ਕਰ ਦਿੱਤਾ ਕਿ ਇਨਸਾਨ ਮਿਹਨਤ ਤੇ ਲਗਨ ਨਾਲ ਕਿਸੇ ਵੀ ਮੁਕਾਮ ਨੂੰ ਪ੍ਰਾਪਤ ਕਰ ਸਕਦਾ ਹੈ। ਅੱਜ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦਾ ਰਸਤਾ ਚੁਣ ਰਿਹਾ ਹੈ ਪਰ ਓਥੇ ਹੀ ਇਕ ਦਲਿਤ ਪਰਿਵਾਰ ਵਿਚ ਪੈਦਾ ਹੋ ਕੇ ਰੂਪ ਸਿੰਘ ਨੇ ਇਕ ਅਜੇਹੀ ਮਿਸਾਲ ਪੈਦਾ ਕੀਤੀ ਹੈ ਜੋ ਬਹੁਤ ਸਾਰੇ ਕਿਸਾਨਾਂ ਲਈ ਉਮੀਦ ...

Read More »

ਜਾਣੋ ਪੰਜਾਬ ਦੇ ਸਭ ਤੋਂ ਆਧੁਨਿਕ ਡੇਅਰੀ ਫਾਰਮ ਤੇ ਉਸਦੇ ਮਾਲਕ ਰਣਜੀਤ ਸਿੰਘ ਲੰਗੇਆਣਾ ਬਾਰੇ

ਅੱਜ ਅਸੀਂ ਗੱਲ ਕਰ ਰਹੇ ਹਾਂ ਰਣਜੀਤ ਸਿੰਘ ਲੰਗੇਆਣਾ ਦੀ ਜੋ ਕਿ ਪਿੰਡ ਲੰਗੇਆਣਾ ਪੁਰਾਣਾ, ਤਹਿਸੀਲ ਬਾਘਾ ਪੁਰਾਣਾ ,ਜਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ। ਅੱਜ ਓਹਨਾ ਦੀ ਗਿਣਤੀ ਪੰਜਾਬ ਦੇ ਸਫਲ ਨੌਜਵਾਨ ਕਿਸਾਨਾਂ ਵਿਚ ਹੁੰਦੀ ਹੈ । ਰਣਜੀਤ ਸਿੰਘ ਕੋਲ 70 ਏਕੜ ਵਾਹੀ ਯੋਗ ਜ਼ਮੀਨ ਹੈ ਜਿਸ ਉੱਪਰ ਉਹ ਅੱਲੂ,ਝੋਨਾ ਤੇ ਮੱਕੀ ਦੀ ਫ਼ਸਲ ਲਗਾਉਂਦੇ ਹਨ । ਪਰ ਜੋ ਚੀਜ ...

Read More »